ਸਤਿ ਸ੍ਰੀ ਅਕਾਲ ਜੀ,
Hello
Hello, I am Jaspal Singh from Ludhiana, Punjab. My mother language is Punjabi. I am interested in this project. I prefer quality of work instead of quantity.
ਮੈਂ ਕੰਮ ਦੀ ਮਿਕਦਾਰ ਨਾਲੋਂ, ਕੰਮ ਦੀ ਗੁਣਵੱਤਾ ਨੂੰ ਤਰਜੀਹ ਦਿੰਦਾ ਹਾਂ। ਮੈਨੂੰ ਸੰਦੇਸ਼ ਭੇਜ ਕੇ, ਤੁਸੀਂ ਪੰਜਾਬੀ ਟਾਈਪ ਵਿੱਚ, ਮੇਰਾ ਇਮਤਿਹਾਨ ਲੈ ਸਕਦੇ ਹੋ, ਮੈਨੂੰ ਯਕੀਨ ਹੈ ਕਿ ਮੈਂ ਤਹਾਡੀਆਂ ਉਮੀਦਾਂ ‘ਤੇ ਖਰ੍ਹਾ ਉਤਰਾਂਗਾ। ਇਸ ਪ੍ਰਾਜੈਕਟ ਬਾਰੇ ਹੋਰ ਵਿਚਾਰ ਵਟਾਂਦਰੇ ਲਈ ਸੰਦੇਸ਼ ਰਾਹੀਂ ਸੰਪਰਕ ਬਣਾਓ।
ਧੰਨਵਾਦ ਸਾਹਿਤ
ਜਸਪਾਲ ਸਿੰਘ
Best Regards
Jaspal Singh